੧ ਤਵਾਰੀਖ਼ 2 : 1 (PAV)
ਏਹ ਇਸਰਾਏਲ ਦੇ ਪੁੱਤ੍ਰ ਸਨ — ਰਊਬੇਨ, ਸ਼ਿਮਉਨ, ਲੇਵੀ, ਤੇ ਯਹੂਦਾਹ, ਯਿੱਸਾਕਾਰ ਤੇ ਜ਼ਬੁਲੂਨ
੧ ਤਵਾਰੀਖ਼ 2 : 2 (PAV)
ਦਾਨ, ਯੂਸੁਫ਼ ਤੇ ਬਿਨਯਾਮੀਨ, ਨਫ਼ਤਾਲੀ, ਗਾਦ ਤੇ ਆਸ਼ੇਰ।।
੧ ਤਵਾਰੀਖ਼ 2 : 3 (PAV)
ਯਹੂਦਾਹ ਦੇ ਪੁੱਤ੍ਰ, - ਏਰ ਤੇ ਓਨਾਨ ਤੇ ਸ਼ੇਲਾਹ ਜਿਹੜੇ ਤਿੰਨ ਉਸ ਕਨਾਨਣ ਸ਼ੂਆ ਦੀ ਧੀ ਨੇ ਉਹ ਦੇ ਲਈ ਜਣੇ। ਅਤੇ ਏਹ ਯਹੁਦਾਹ ਦਾ ਪਲੌਠਾ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ ਸੋ ਉਸ ਨੇ ਉਹ ਨੂੰ ਮਾਰ ਸੁੱਟਿਆ
੧ ਤਵਾਰੀਖ਼ 2 : 4 (PAV)
ਅਤੇ ਤਾਮਾਰ ਉਹ ਦੀ ਨੂੰਹ ਨੇ ਉਹ ਦੇ ਲਈ ਪਰਸ ਤੇ ਜ਼ਰਹ ਜਣੇ। ਯਹੂਦਾਹ ਦੇ ਸਭ ਪੁੱਤ੍ਰ ਪੰਜ ਸਨ।।
੧ ਤਵਾਰੀਖ਼ 2 : 5 (PAV)
ਪਰਸ ਦੇ ਪੁੱਤ੍ਰ, - ਹਸਰੋਨ ਤੇ ਹਾਮੂਲ
੧ ਤਵਾਰੀਖ਼ 2 : 6 (PAV)
ਅਤੇ ਜ਼ਰਹ ਦੇ ਪੁੱਤ੍ਰ, - ਜ਼ਿਮਰੀ ਤੇ ਏਥਾਨ ਤੇ ਹੇਮਾਨ ਤੇ ਕਲਕੋਲ ਤੇ ਦਾਰਾ ਏਹ ਸੱਭੋ ਪੰਜ ਸਨ
੧ ਤਵਾਰੀਖ਼ 2 : 7 (PAV)
ਅਤੇ ਕਰਮੀ ਦੇ ਪੁੱਤ੍ਰ, - ਆਕਾਰ ਜਿਹੜਾ ਇਸਰਾਏਲ ਦਾ ਦੁਖ ਦੇਣ ਵਾਲਾ ਸੀ ਜਦੋਂ ਉਸ ਨੇ ਮਣਸੀ ਹੋਈ ਚੀਜ਼ ਵਿਖੇ ਅਪਰਾਧ ਕੀਤਾ ਸੀ
੧ ਤਵਾਰੀਖ਼ 2 : 8 (PAV)
ਅਤੇ ਏਥਾਨ ਦੇ ਪੁੱਤ੍ਰ, - ਅਜ਼ਰਯਾਹ
੧ ਤਵਾਰੀਖ਼ 2 : 9 (PAV)
ਅਤੇ ਹਸਰੋਨ ਦੇ ਪੁੱਤ੍ਰ ਜਿਹੜੇ ਉਹ ਦੇ ਲਈ ਜੰਮੇ — ਯਰਮਏਲ ਤੇ ਰਾਮ ਤੇ ਕਲੂਬਾਈ
੧ ਤਵਾਰੀਖ਼ 2 : 10 (PAV)
ਅਤੇ ਰਾਮ ਤੋਂ ਅੰਮੀਨਾਦਾਬ ਜੰਮਿਆਂ ਅਤੇ ਅੰਮੀਨਾਦਾਬ ਤੋਂ ਨਹਸ਼ੋਨ ਯਹੂਦੀਆਂ ਦਾ ਸਜ਼ਾਦਾ ਜੰਮਿਆਂ
੧ ਤਵਾਰੀਖ਼ 2 : 11 (PAV)
ਅਤੇ ਨਹਸ਼ੋਨ ਤੋਂ ਸਲਮਾ ਜੰਮਿਆਂ ਅਤੇ ਸਲਮਾ ਤੋਂ ਬੋਅਜ਼ ਜੰਮਿਆਂ
੧ ਤਵਾਰੀਖ਼ 2 : 12 (PAV)
ਅਤੇ ਬੋਅਜ਼ ਤੋਂ ਓਬੇਦ ਜੰਮਿਆਂ ਅਤੇ ਓਬੇਦ ਤੋਂ ਯੱਸੀ ਜੰਮਿਆਂ
੧ ਤਵਾਰੀਖ਼ 2 : 13 (PAV)
ਅਤੇ ਯੱਸੀ ਤੋਂ ਉਹ ਦਾ ਪਲੌਠਾ ਅਲੀਆਬ ਜੰਮਿਆਂ ਅਤੇ ਅਬੀਨਾਦਾਬ ਦੂਜਾ ਤੇ ਸ਼ਿਮਆ ਤੀਜਾ
੧ ਤਵਾਰੀਖ਼ 2 : 14 (PAV)
ਨਥਨੇਲ ਚੌਥਾ, ਰੱਦਈ ਪੰਜਵਾਂ
੧ ਤਵਾਰੀਖ਼ 2 : 15 (PAV)
ਓਸਮ ਛੇਵਾਂ, ਦਾਊਦ ਸੱਤਵਾਂ
੧ ਤਵਾਰੀਖ਼ 2 : 16 (PAV)
ਜਿਨ੍ਹਾਂ ਦੀਆਂ ਭੈਣਾਂ ਸਰੂਯਾਹ ਤੇ ਅਬੀਗੈਲ ਸਨ ਅਤੇ ਸਰੂਯਾਹ ਦੇ ਪੁੱਤ੍ਰ, - ਅਬਸ਼ਈ ਤੇ ਯੋਆਬ ਤੇ ਅਸਾਹੇਲ, ਤਿੰਨ
੧ ਤਵਾਰੀਖ਼ 2 : 17 (PAV)
ਅਤੇ ਅਬੀਗੈਲ ਨੇ ਅਮਾਸਾ ਜਣਿਆ ਅਤੇ ਅਮਾਸਾ ਦਾ ਪਿਤਾ ਯਥਰ ਇਸ਼ਮਏਲੀ ਸੀ।।
੧ ਤਵਾਰੀਖ਼ 2 : 18 (PAV)
ਹਸ਼ਰੋਨ ਦੇ ਪੁੱਤ੍ਰ ਕਾਲੇਬ ਲਈ ਉਹਦੀ ਤੀਵੀਂ ਅਜ਼ੂਬਾਹ ਨੇ ਅਤੇ ਯਰੀਓਥ ਨੇ ਪੁੱਤ੍ਰ ਜਣੇ ਅਤੇ ਏਹ ਉਹ ਦੇ ਪੁੱਤ੍ਰ ਸਨ, - ਯੇਸ਼ਰ ਤੇ ਸੋਬਾਬ ਤੇ ਅਰਿਦੋਨ
੧ ਤਵਾਰੀਖ਼ 2 : 19 (PAV)
ਜਦ ਅਜ਼ੂਬਾਹ ਮਰ ਗਈ ਤਾਂ ਕਾਲੇਬ ਨੇ ਅਫਰਾਥ ਨੂੰ ਵਿਆਹ ਲਿਆ ਅਤੇ ਉਸ ਨੇ ਉਹ ਦੇ ਲਈ ਹੂਰ ਜਣਿਆ
੧ ਤਵਾਰੀਖ਼ 2 : 20 (PAV)
ਅਤੇ ਹੂਰ ਤੋਂ ਊਰੀ ਤੇ ਊਰੀ ਤੋਂ ਬਸਲੇਲ ਜੰਮਿਆਂ
੧ ਤਵਾਰੀਖ਼ 2 : 21 (PAV)
ਅਤੇ ਹਸਰੋਨ ਗਿਲਆਦ ਦੇ ਪਿਤਾ ਮਾਕੀਰ ਦੀ ਧੀ ਕੋਲ ਗਿਆ ਜਿਹ ਨੂੰ ਉਸ ਨੇ ਸੱਠਾਂ ਵਰਿਹਾਂ ਦਾ ਹੋਕੇ ਵਿਆਹ ਲਿਆ ਅਤੇ ਉਸ ਨੇ ਉਹ ਦੇ ਲਈ ਸਗੂਬ ਜਣਿਆ
੧ ਤਵਾਰੀਖ਼ 2 : 22 (PAV)
ਅਤੇ ਸਗੂਬ ਤੋਂ ਯਾਈਰ ਜੰਮਿਆਂ ਜਿਹ ਦੇ ਕੋਲ ਗਿਲਆਦ ਦੇਸ ਵਿੱਚ ਤੇਈ ਸ਼ਹਿਰ ਸਨ
੧ ਤਵਾਰੀਖ਼ 2 : 23 (PAV)
ਅਤੇ ਗਸ਼ੂਰ ਤੇ ਅਰਾਮ ਨੇ ਯਾਈਰ ਦੇ ਨਗਰਾਂ ਨੂੰ ਨਾਲੇ ਕਨਾਥ ਨੂੰ ਉਹ ਦਿਆਂ ਪਿੰਡਾਂ ਸਣੇ ਉਨ੍ਹਾਂ ਕੋਲੋਂ ਲੈ ਲਿਆ ਅਰਥਾਤ ਸੱਠਾਂ ਨਗਰਾਂ ਨੂੰ। ਏਹ ਸਭ ਗਿਲਆਦ ਦੇ ਪਿਤਾ ਮਾਕੀਰ ਦੇ ਪੁੱਤ੍ਰ ਸਨ
੧ ਤਵਾਰੀਖ਼ 2 : 24 (PAV)
ਇਹ ਦੇ ਮਗਰੋਂ ਕਿ ਹਸਰੋਨ ਕਾਲੇਬ ਅਫਰਾਥਾਹ ਵਿੱਚ ਮਰ ਗਿਆ ਤਾਂ ਹਸ਼ਰੋਨ ਦੀ ਤੀਵੀਂ ਅਬਿੱਯਾਹ ਨੇ ਉਹ ਦੇ ਲਈ ਅਸ਼ਹੂਰ ਜਿਹੜਾ ਤਕੋਆ ਦਾ ਪਿਤਾ ਸੀ ਜਣਿਆ
੧ ਤਵਾਰੀਖ਼ 2 : 25 (PAV)
ਅਤੇ ਹਸ਼ਰੋਨ ਦੇ ਪਹਿਲੌਠੇ ਯਰਹਮਏਲ ਦੇ ਪੁੱਤ੍ਰ ਏਹ ਸਨ, - ਰਾਮ ਜਿਹੜਾ ਪਹਿਲੌਠਾ ਸੀ ਅਤੇ ਬੂਨਾਹ ਤੇ ਓਰਨ ਤੇ ਓਸਮ, ਅਹਿੱਯਾਹ
੧ ਤਵਾਰੀਖ਼ 2 : 26 (PAV)
ਅਤੇ ਯਰਹਮਏਲ ਦੀ ਇੱਕ ਹੋਰ ਤੀਵੀਂ ਸੀ ਜਿਹ ਦਾ ਨਾਉਂ ਅਟਾਰਾਹ ਸੀ। ਉਹ ਓਨਾਮ ਦੀ ਮਾਤਾ ਸੀ
੧ ਤਵਾਰੀਖ਼ 2 : 27 (PAV)
ਅਤੇ ਯਰਹਮਏਲ ਦੇ ਪਲੋਠੇ ਰਾਮ ਦੇ ਪੁੱਤ੍ਰ ਮਅਸ ਤੇ ਯਾਮੀਨ ਤੇ ਏਕਰ ਸਨ
੧ ਤਵਾਰੀਖ਼ 2 : 28 (PAV)
ਅਤੇ ਓਨਾਮ ਦੇ ਪੁੱਤ੍ਰ ਸ਼ੰਮਈ ਤੇ ਯਾਦਾ ਸਨ ਅਤੇ ਸ਼ੰਮਈ ਦੇ ਪੁੱਤ੍ਰ, - ਨਾਦਾਬ ਤੇ ਅਬੀਸ਼ੂਰ
੧ ਤਵਾਰੀਖ਼ 2 : 29 (PAV)
ਅਤੇ ਅਬੀਸ਼ੂਰ ਦੀ ਤੀਵੀਂ ਦਾ ਨਾਉਂ ਅਬੀਹੈਲ ਸੀ ਅਤੇ ਉਸ ਤੇ ਉਹ ਦੇ ਲਈ ਅਹਬਾਨ ਨੇ ਮੋਲੀਦ ਜਣੇ
੧ ਤਵਾਰੀਖ਼ 2 : 30 (PAV)
ਅਤੇ ਨਾਦਾਬ ਦੇ ਪੁੱਤ੍ਰ, - ਸਲਦ ਤੇ ਅੱਪਇਮ ਪਰ ਸਲਦ ਔਂਤ ਹੀ ਮਰ ਗਿਆ
੧ ਤਵਾਰੀਖ਼ 2 : 31 (PAV)
ਅਤੇ ਅੱਪਇਮ ਦੇ ਪੁੱਤ੍ਰ — ਯਿਸ਼ਈ ਅਤੇ ਯਿਸ਼ਈ ਦੇ ਪੁੱਤ੍ਰ, - ਸ਼ੇਸ਼ਾਨ ਅਤੇ ਸ਼ੇਸ਼ਾਨ ਦੇ ਪੁੱਤ੍ਰ ਅਹਲਈ
੧ ਤਵਾਰੀਖ਼ 2 : 32 (PAV)
ਅਤੇ ਸ਼ੰਮਈ ਦੇ ਭਰਾ ਯਾਦਾ ਦੇ ਪੁੱਤ੍ਰ, - ਯਥਰ ਤੇ ਯੋਨਾਥਾਨ ਅਤੇ ਯਥਰ ਔਂਤ ਹੀ ਮਰ ਗਿਆ
੧ ਤਵਾਰੀਖ਼ 2 : 33 (PAV)
ਅਤੇ ਯੋਨਾਥਾਨ ਦੇ ਪੁੱਤ੍ਰ, - ਪਲਥ ਤੇ ਜ਼ਾਜ਼ਾ। ਏਹ ਯਰਹਮਏਲ ਦੇ ਪੁੱਤ੍ਰ ਸਨ
੧ ਤਵਾਰੀਖ਼ 2 : 34 (PAV)
ਸ਼ੇਸ਼ਾਨ ਦੇ ਪੁੱਤ੍ਰ ਨਹੀਂ ਸਨ ਪਰ ਧੀਆਂ ਸਨ ਅਤੇ ਸ਼ੇਸ਼ਾਨ ਦਾ ਇੱਕ ਮਿਸਰੀ ਟਹਿਲੂਆ ਸੀ ਜਿਹ ਦਾ ਨਾਉਂ ਯਰਹਾ ਸੀ
੧ ਤਵਾਰੀਖ਼ 2 : 35 (PAV)
ਅਤੇ ਸ਼ੇਸ਼ਾਨ ਨੇ ਆਪਣੀ ਧੀ ਆਪਣੇ ਟਹਿਲੂਏ ਯਰਹਾ ਨੂੰ ਵਿਆਹ ਦਿੱਤੀ ਅਤੇ ਉਸ ਨੇ ਉਹ ਦੇ ਲਈ ਅੱਤਈ ਜਣਿਆ
੧ ਤਵਾਰੀਖ਼ 2 : 36 (PAV)
ਅਤੇ ਅੱਤਈ ਤੋਂ ਨਾਥਾਨ ਜੰਮਿਆਂ ਅਤੇ ਨਾਥਾਨ ਤੋਂ ਜ਼ਾਬਾਦ ਜੰਮਿਆਂ
੧ ਤਵਾਰੀਖ਼ 2 : 37 (PAV)
ਅਤੇ ਜ਼ਾਬਾਦ ਤੋਂ ਅਫਲਾਲ ਜੰਮਿਆਂ ਅਤੇ ਅਫ਼ਲਾਲ ਤੋਂ ਓਬੇਦ ਜੰਮਿਆਂ
੧ ਤਵਾਰੀਖ਼ 2 : 38 (PAV)
ਅਤੇ ਓਬੇਦ ਤੋਂ ਯੇਹੂ ਜੰਮਿਆਂ ਅਤੇ ਯੇਹੂ ਤੋਂ ਅਜ਼ਰਯਾਹ ਅਤੇ ਹਲਸ ਤੋਂ ਅਲਾਸਾਹ ਜੰਮਿਆਂ
੧ ਤਵਾਰੀਖ਼ 2 : 39 (PAV)
ਅਤੇ ਅਲਾਸਾਹ ਤੋਂ ਸਿਸਮਾਈ ਜੰਮਿਆਂ
੧ ਤਵਾਰੀਖ਼ 2 : 40 (PAV)
ਅਤੇ ਸਿਸਮਾਈ ਤੋਂ ਸ਼ੱਲੂਮ ਜੰਮਿਆਂ
੧ ਤਵਾਰੀਖ਼ 2 : 41 (PAV)
ਅਤੇ ਸ਼ੱਲੂਮ ਤੋਂ ਯਕਮਯਾਹ ਜੰਮਿਆਂ ਅਤੇ ਯਕਮਯਾਹ ਤੋਂ ਅਲੀਸ਼ਾਮਾ ਜੰਮਿਆਂ।।
੧ ਤਵਾਰੀਖ਼ 2 : 42 (PAV)
ਯਰਹਮਏਲ ਦੇ ਭਰਾ ਕਾਲੇਬ ਦੇ ਪੁੱਤ੍ਰ, - ਮੇਸ਼ਾ ਉਹ ਦਾ ਪਲੌਠਾ ਜਿਹੜਾ ਜ਼ੀਫ ਦਾ ਪਿਤਾ ਸੀ ਅਤੇ ਹਬਰੋਨ ਦੇ ਪਿਤਾ ਮਾਰੇਸ਼ਾਹ ਦੇ ਪੁੱਤ੍ਰ
੧ ਤਵਾਰੀਖ਼ 2 : 43 (PAV)
ਹਬਰੋਨ ਦੇ ਪੁੱਤ੍ਰ, - ਕੋਰਹ ਤੇ ਤੱਪੁਅਹ ਤੇ ਰਕਮ ਤੇ ਸ਼ਮਾ
੧ ਤਵਾਰੀਖ਼ 2 : 44 (PAV)
ਅਤੇ ਸ਼ਮਾ ਤੋਂ ਰਹਮ ਜੰਮਿਆਂ ਜਿਹੜਾ ਯਾਰਕਆਮ ਦਾ ਪਿਤਾ ਸੀ ਅਤੇ ਰਕਮ ਤੋਂ ਸ਼ੰਮਈ ਜੰਮਿਆਂ
੧ ਤਵਾਰੀਖ਼ 2 : 45 (PAV)
ਅਤੇ ਸ਼ੰਮਈ ਦਾ ਪੁੱਤ੍ਰ ਮਾਓਨ ਸੀ ਅਤੇ ਮਾਓਨ ਬੈਤ-ਸੂਰ ਦਾ ਪਿਤਾ ਸੀ
੧ ਤਵਾਰੀਖ਼ 2 : 46 (PAV)
ਅਤੇ ਕਾਲੇਬ ਦੀ ਸੁਰੀਤ ਏਫਾਹ ਨੇ ਹਾਰਾਨ ਤੇ ਮੋਸਾ ਤੇ ਗਾਜ਼ੇਜ਼ ਜਣੇ ਅਤੇ ਹਾਰਾਨ ਤੋਂ ਗਾਜ਼ੇਜ਼ ਜੰਮਿਆਂ
੧ ਤਵਾਰੀਖ਼ 2 : 47 (PAV)
ਅਤੇ ਯਾਹਦਈ ਦੇ ਪੁੱਤ੍ਰ, - ਰਗਮ ਤੇ ਯੋਥਾਮ ਤੇ ਗੇਸ਼ਾਨ ਤੇ ਪਲਟ ਤੇ ਏਫਾਹ ਤੇ ਸ਼ਾਅਫ
੧ ਤਵਾਰੀਖ਼ 2 : 48 (PAV)
ਮਅਕਾਹ ਕਾਲੇਬ ਦੀ ਸੁਰੀਤ ਨੇ ਸ਼ਬਰ ਤੇ ਤਿਰਹਨਾਹ ਜਣੇ
੧ ਤਵਾਰੀਖ਼ 2 : 49 (PAV)
ਉਸ ਨੇ ਵੀ ਮਦੰਮਨਾਹ ਦਾ ਪਿਤਾ ਸ਼ਅਫ, ਮਕਬੇਨਾ ਦਾ ਪਿਤਾ ਸ਼ਵਾ ਤੇ ਗਿਬਆ ਦਾ ਪਿਤਾ ਜਣੇ ਅਤੇ ਕਾਲੇਬ ਦੀ ਧੀ ਅਕਸਾਹ ਸੀ।।
੧ ਤਵਾਰੀਖ਼ 2 : 50 (PAV)
ਏਹ ਹੂਰ ਦਾ ਪੁੱਤ੍ਰ ਜਿਹੜਾ ਅਫਰਾਥਾਹ ਦਾ ਪਲੌਠਾ ਸੀ, ਕਾਲੇਬ ਦੇ ਪੁੱਤ੍ਰ ਸਨ, - ਕਿਰਯਥ-ਯਆਰੀਮ ਦਾ ਪਿਤਾ ਸ਼ੋਬਾਲ
੧ ਤਵਾਰੀਖ਼ 2 : 51 (PAV)
ਬੈਤਲਹਮ ਦਾ ਪਿਤਾ ਸਾਲਮਾ, ਬੈਤਗਾਦੇਰ ਦਾ ਪਿਤਾ ਹਾਰੇਫ
੧ ਤਵਾਰੀਖ਼ 2 : 52 (PAV)
ਅਤੇ ਕਿਰਯਥ-ਯਆਰੀਮ ਦੇ ਪਿਤਾ ਸ਼ੋਆਲ ਦੇ ਪੁੱਤ੍ਰ ਸਨ, - ਹਾਰੋਅਹ ਤੇ ਮਨੁਹੋਥ ਦਾ ਅੱਧਾ ਹਿੱਸਾ
੧ ਤਵਾਰੀਖ਼ 2 : 53 (PAV)
ਅਤੇ ਕਿਰਯਥ-ਯਆਰੀਮ ਦੀਆਂ ਕੁਲਾਂ, - ਯਿਥਰੀ ਤੇ ਪੂਥੀ ਤੇ ਸ਼ੁਮਾਥੀ ਤੇ ਮਿਸ਼ਰਾਈ ਜਿਨ੍ਹਾਂ ਤੋਂ ਸਾਰਆਥੀ ਤੇ ਅਸ਼ਤਾਉਲੀ ਨਿੱਕਲੇ
੧ ਤਵਾਰੀਖ਼ 2 : 54 (PAV)
ਸਾਲਮਾ ਦੇ ਪੁੱਤ੍ਰ. — ਬੈਤਲਹਮ ਨਟੂਫਾਥੀ, ਅਟਰੋਥ-ਬੈਤ-ਯੋਆਬ ਦਾ ਘਰਾਣਾ ਤੇ ਮਨਹਥੀਆਂ ਦਾ ਅੱਧਾ ਹਿੱਸਾ, ਸਾਰਈ
੧ ਤਵਾਰੀਖ਼ 2 : 55 (PAV)
ਅਤੇ ਉਨ੍ਹਾਂ ਲਿਖਾਰੀਆਂ ਦੀਆਂ ਕੁਲਾਂ ਜਿਹੜੇ ਯਅਬੇਨ ਵਿੱਚ ਵੱਸਦੇ ਸਨ, - ਤੀਰਆਥੀ ਸ਼ਿਮਆਥੀ ਤੇ ਸੂਕਾਥੀ। ਏਹ ਓਹ ਕੀਨੀ ਹਨ ਜਿਹੜੇ ਰੇਕਾਬ ਦੇ ਘਰਾਣੇ ਦੇ ਪਿਤਾ ਹੰਮਥ ਤੋਂ ਆਏ ਸਨ।।

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55

BG:

Opacity:

Color:


Size:


Font: